ਸੰਗਰੂਰ ਪੁਲਿਸ ਦੀ ਮੁੱਖ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸੇਵਾਵਾਂ ਦੀ ਕੁਸ਼ਲ ਡਿਲਿਵਰੀ ਯਕੀਨੀ ਬਣਾਇਆ ਜਾਵੇ।
ਸੰਗਰੂਰ ਪੁਲਿਸ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਅਪਰਾਧ ਮੁਕਤ ਮਾਹੌਲ ਬਣਾਉਣ ਲਈ ਸਮਰਪਿਤ ਹੈ।
ਇਥੇ ਤੁਸੀਂ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ |
ਇਥੇ ਤੁਸੀਂ ਆਪਣੀ ਸ਼ਿਕਾਇਤ ਦੀ ਮੌਜੂਦਾ ਸਥਿਤੀ ਨੂੰ ਆਨਲਾਈਨ ਜਾਣ ਸਕਦੇ ਹੋ |
ਇਥੇ ਤੁਸੀ ਕਿਸੇ ਵੀ ਥਾਣੇ ਦੀ ਐਫ. ਆਈ. ਆਰ ਡਾਊਨਲੋਡ ਕਰ ਸਕਦੇ ਹੋ |
ਇਥੇ ਤੁਸੀਂ ਪੁਲਿਸ ਮਹਿਕਮੇ ਨਾਲ ਸਬੰਧਿਤ ਸੇਵਾਵਾਂ ਆਨਲਾਈਨ ਅਪਲਾਈ ਕਰ ਸਕਦੇ ਹੋ |
ਨਾਗਰਿਕਾਂ ਲਈ ਸੇਵਾ ਉਪਯੋਗੀ ਜਾਣਕਾਰੀ ਹਾਸਲ ਕਰ ਸਕਦੇ ਹੋ |
ਇਥੇ ਤੁਸੀ ਆਪਣੇ ਨਾਲ ਹੋਏ ਸਾਈਬਰ /ਆਨਲਾਈਨ/ ਮੋਬਾਈਲ ਸਬੰਧੀ ਜੁਰਮ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹੋ |
ਟਰੈਫ਼ਿਕ ਪੁਲਿਸ ਨਾਲ ਸਬੰਧਿਤ ਜਾਣਕਾਰੀ ,ਇਥੋਂ ਹਾਸਲ ਹੋ ਸਕਦੀ ਹੈਂ |
ਇਥੇ ਤੁਸੀ ਗੁੰਮ ਹੋਏ ਵਿਅਕਤੀਆਂ ਦੀ ਜਾਣਕਾਰੀ ਲੈ ਸਕਦੇ ਹੋ |
ਜੇਕਰ ਤੁਸੀਂ ਪੁਰਾਣਾ ਮੋਬਾਈਲ ਫੋਨ ਖਰੀਦਣ ਲੱਗੇ ਹੋ ਤਾਂ ਇੱਥੇ ਤਸਦੀਕ ਕਰ ਸਕਦੇ ਹੋ ਇਹ ਚੋਰੀਸ਼ੁਦਾ /ਗੁੰਮਸ਼ੁਦਾ ਤਾਂ ਨਹੀਂ |