ਜਿਲ੍ਹਾ ਸੰਗਰੂਰ ਦੀ ਕੰਡਮ ਸਰਕਾਰੀ ਗੱਡੀ ਦੀ ਨਿਲਾਮੀ ਮਿਤੀ 22–11–2021 ਨੂੰ ਪੁਲਿਸ ਲਾਇਨ ਸੰਗਰੂਰ ਵਿਖੇ ਹੋਣੀ ਹੈ। ਸਰਕਾਰੀ ਗੱਡੀ ਦੇ ਟੈਂਡਰ ਭਰਨ ਲਈ ਹਰ ਇੱਕ ਉਮੀਦਵਾਰ ਨੂੰ 5000/— ਰੁਪਏ ਸਕਿਊਰਿਟੀ ਜਮਾਂ ਕਰਵਾਉਣੀ ਪਵੇਗੀ ਜ਼ੋ ਬਾਅਦ ਨਿਲਾਮੀ ਵਾਪਿਸ ਕੀਤੇ ਜਾਣਗੇ।ਟੈਂਡਰ ਫਾਰਮ ਐਂਮ.ਟੀ ਬ੍ਰਾਂਚ ਵਿੱਚੋਂ ਹੀ ਮਿਲਣਗੇ।
ਵਾਹਨਾਂ ਦੀ ਨਿਲਾਮੀ ਨੂੰ ਰੱਦ ਕਰਨਾ
ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 20.09.2023 ਨੂੰ ਸੁਭਾ 09:00 ਵਜੇ ਐਮ.ਟੀ.ਬਰਾਂਚ ਸੰਗਰੂਰ ਵਿਖੇ 25 ਵਾਹਨਾ ਦੀ ਨਿਲਾਮੀ ਕੀਤੀ ਜਾਵੇਗੀ।